Tag: Asian
-
ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ
Gurmukhi Script and Punjabi Language ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਹੈ। Gurmukhi is the script of Punjabi language. ਇਤਿਹਾਸ ਗੁਰਮੁਖੀ ਦੇ ਅੱਖਰ ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿੱਚ ਰਚਿਤ ਗੁਰਬਾਣੀ ‘ਪਟੀ ਲਿਖੀ’ ਵਿੱਚ ਮੌਜੂਦ ਹਨ, ਜਿਸ ਵਿੱਚ ਗੁਰੂ ਸਾਹਿਬ ਨੇ ਸਾਰੇ ੩੫ ਅੱਖਰਾਂ ਦਾ ਵਰਣਨ ਕੀਤਾ ਹੈ। ਦੂਸਰੇ…