ੳ
01) ਉਹ ਭਲਾ ਮਾਨਸ ਕੇਹਾ, ਜਿਸ ਦੇ ਪੱਲੇ ਨਹੀਂ ਰੁਪਈਆ
ਅਰਥ: ਜਦੋਂ ਕਿਸੇ ਪੈਸੇ ਵਾਲੇ ਦੇ ਪਾਪ ਢਕੇ ਰਹਿਣ ਪਰ ਇੱਕ ਗਰੀਬ ਮਨੁੱਖ ਦੀ ਕੋਈ ਪੁੱਛ ਪ੍ਰਤੀਤ ਨਾ ਹੋਵੇ।
02) ਉੱਖਲੀ ਵਿੱਚ ਸਿਰ ਦਿੱਤਾ ਤੇ ਫਿਰ ਮੋਹਲਿਆਂ ਤੋਂ ਕੀ ਡਰ?
ਅਰਥ: ਜਦੋਂ ਕੋਈ ਪੁਰਸ਼ ਔਖਾ ਕੰਮ ਅਰੰਭ ਕੇ ਫਿਰ ਉਸ ਦੀਆਂ ਕਠਿਨਾਈਆਂ ਤੋਂ ਡਰੇ।
03) ਉੱਠ ਨੀ ਨੂੰਹੇਂ ਨਿੱਸਲ ਹੋ, ਚਰਖਾ ਛੱਡ ਤੇ ਚੱਕੀ ਝੋ
ਅਰਥ: ਜਦੋਂ ਕਿਸੇ ਨੂੰ ਦੁਖੀ ਕਰਨ ਲਈ ਉਸ ਪਾਸੋਂ ਸੌਖਾ ਕੰਮ ਛਡਵਾ ਕੇ ਔਖਾ ਕੰਮ ਕਰਨ ਲਾ ਦੇਣਾ।
To be continued…
To return back to main Punjabi Language Learning Page please click